ਮੁੰਬਈ, 12 ਜੂਨ- ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਮੁੰਬਈ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਪਹੁੰਚੇ। ਏਜੰਸੀ ਨੇ ਉਨ੍ਹਾਂ ਨੂੰ 65 ਕਰੋੜ ਰੁਪਏ ਦੇ ਮਿੱਠੀ ਨਦੀ ਦੀ ਮਿੱਟੀ ਕੱਢਣ ਦੇ ਮਾਮਲੇ ਵਿਚ ਸੰਮਨ ਭੇਜਿਆ ਹੈ।
ਤਾਜ਼ਾ ਖ਼ਬਰਾਂ
Free
ਅਦਾਕਾਰ ਡੀਨੋ ਮੋਰੀਆ ਪੁੱਜੇ ਈ.ਡੀ. ਦਫ਼ਤਰ
ਮੁੰਬਈ, 12 ਜੂਨ- ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਮੁੰਬਈ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਪਹੁੰਚੇ। ਏਜੰਸੀ ਨੇ ਉਨ੍ਹਾਂ ਨੂੰ 65 ਕਰੋੜ ਰੁਪਏ ਦੇ ਮਿੱਠੀ ਨਦੀ ਦੀ ਮਿੱਟੀ ਕੱਢਣ ਦੇ ਮਾਮਲੇ ਵਿਚ ਸੰਮਨ ਭੇਜਿਆ ਹੈ।
ਅਜੀਤ ਡੈਸਕ
12-06-2025