ਮੁਹਾਲੀ, 12 ਜੂਨ (ਦਵਿੰਦਰ ਸਿੰਘ)-ਮੁਹਾਲੀ ਪੁਲਿਸ ਨੇ 14 ਕਿਲੋ 320 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਐਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਲਾਲੜੂ ਦੀ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਪੁਲਿਸ ਰਿਮਾਂਡ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਤੋਂ ਹੋਰ ਖੁਲਾਸੇ ਹੋਣ ਦੀ ਆਸ ਹੈ।
ਤਾਜ਼ਾ ਖ਼ਬਰਾਂ
Free
ਮੁਹਾਲੀ ਪੁਲਿਸ ਨੇ 14 ਕਿਲੋ ਤੋਂ ਵੱਧ ਅਫ਼ੀਮ ਕੀਤੀ ਬਰਾਮਦ
ਮੁਹਾਲੀ, 12 ਜੂਨ (ਦਵਿੰਦਰ ਸਿੰਘ)-ਮੁਹਾਲੀ ਪੁਲਿਸ ਨੇ 14 ਕਿਲੋ 320 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਐਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਲਾਲੜੂ ਦੀ ਪੁਲਿਸ ਨੇ...
ਅਜੀਤ ਡੈਸਕ
12-06-2025