ਮਹਿਮਾ ਸਰਜਾ, 12 ਜੂਨ (ਬਲਦੇਵ ਸੰਧੂ)-ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਬਾਬਾ ਜੀਵਨ ਸਿੰਘ ਵਾਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਘਰ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਪੁਲਿਸ ਨੇ ਕਾਰਵਾਈ ਕਰਦਿਆਂ 9 ਵਿਅਕਤੀਆਂ ਉਤੇ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਖ਼ਬਰਾਂ
Free
ਘਰ ਨੂੰ ਅੱਗ ਲਗਾਉਣ ਵਾਲੇ 9 ਹਮਲਾਵਰਾਂ 'ਤੇ ਮਾਮਲੇ ਦਰਜ
ਮਹਿਮਾ ਸਰਜਾ, 12 ਜੂਨ (ਬਲਦੇਵ ਸੰਧੂ)-ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਬਾਬਾ ਜੀਵਨ ਸਿੰਘ ਵਾਲਾ ਵਿਖੇ...
ਅਜੀਤ ਡੈਸਕ
12-06-2025