ਅਹਿਮਦਾਬਾਦ, 13 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦੇ ਜਹਾਜ਼ ਹਾਦਸੇ ਦੇ ਇਕੋ-ਇਕ ਬਚੇ ਵਿਅਕਤੀ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਜਹਾਜ਼ ਵਿਚ ਸਵਾਰ 242 ਵਿਚੋਂ 241 ਲੋਕਾਂ ਦੀ ਮੌਤ ਹੋ ਗਈ ਹੈ।
ਤਾਜ਼ਾ ਖ਼ਬਰਾਂ
Free
ਜਹਾਜ਼ ਹਾਦਸਾ: ਇਕੋ ਬਚੇ ਵਿਅਕਤੀ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਗੱਲਬਾਤ
ਅਹਿਮਦਾਬਾਦ, 13 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦੇ ਜਹਾਜ਼ ਹਾਦਸੇ ਦੇ ਇਕੋ-ਇਕ ਬਚੇ ਵਿਅਕਤੀ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਜਹਾਜ਼ ਵਿਚ ਸਵਾਰ 242 ਵਿਚੋਂ 241 ਲੋਕਾਂ ਦੀ ਮੌਤ ਹੋ ਗਈ ਹੈ।
ਅਜੀਤ ਡੈਸਕ
13-06-2025