ਕੋਟਾ (ਰਾਜਸਥਾਨ), 13 ਜੂਨ - ਅਹਿਮਦਾਬਾਦ ਜਹਾਜ਼ ਹਾਦਸੇ 'ਤੇ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਪੂਰਾ ਦੇਸ਼ ਦੁਖੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਹਾਦਸੇ ਵਿਚ ਰਾਜਸਥਾਨ ਦੇ ਕਈ ਲੋਕਾਂ ਦੀ ਵੀ ਮੌਤ ਹੋ ਗਈ ਹੈ। ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ।"
ਤਾਜ਼ਾ ਖ਼ਬਰਾਂ
Free
ਅਹਿਮਦਾਬਾਦ ਜਹਾਜ਼ ਹਾਦਸਾ : ਪੂਰਾ ਦੇਸ਼ ਦੁਖੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ - ਓਮ ਬਿਰਲਾ
ਕੋਟਾ (ਰਾਜਸਥਾਨ), 13 ਜੂਨ - ਅਹਿਮਦਾਬਾਦ ਜਹਾਜ਼ ਹਾਦਸੇ 'ਤੇ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਪੂਰਾ ਦੇਸ਼ ਦੁਖੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਹਾਦਸੇ ਵਿਚ ਰਾਜਸਥਾਨ ਦੇ ਕਈ...
ਅਜੀਤ ਡੈਸਕ
13-06-2025