25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਨੀਟ ਯੂ.ਜੀ. ਨਤੀਜਾ- ਰਾਜਸਥਾਨ ਦਾ ਮਹੇਸ਼ ਬਣਿਆ ਆਲ ਇੰਡੀਆ ਟਾੱਪਰ

ਨਵੀਂ ਦਿੱਲੀ, 14 ਜੂਨ- ਨੀਟ ਯੂ.ਜੀ. 2025 ਵਲੋਂ ਐਲਾਨੇ ਨਤੀਜਿਆਂ ਦੇ ਟਾੱਪ ਰੈਂਕਰਾਂ ਦੀ ਸੂਚੀ ਵਿਚ, ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਆਲ ਇੰਡੀਆ ਰੈਂਕ 1 ਪ੍ਰਾਪਤ ਕਰਕੇ ਦੇਸ਼ ਭਰ ਵਿਚੋਂ...

ਅਜੀਤ ਡੈਸਕ 14-06-2025

ਨਵੀਂ ਦਿੱਲੀ, 14 ਜੂਨ- ਨੀਟ ਯੂ.ਜੀ. 2025 ਵਲੋਂ ਐਲਾਨੇ ਨਤੀਜਿਆਂ ਦੇ ਟਾੱਪ ਰੈਂਕਰਾਂ ਦੀ ਸੂਚੀ ਵਿਚ, ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਆਲ ਇੰਡੀਆ ਰੈਂਕ 1 ਪ੍ਰਾਪਤ ਕਰਕੇ ਦੇਸ਼ ਭਰ ਵਿਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ 686 ਅੰਕ ਪ੍ਰਾਪਤ ਕੀਤੇ ਹਨ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਉਤਕਰਸ਼ ਅਵਧਿਆ ਦਾ ਸਥਾਨ ਹੈ, ਜਿਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਮਹਾਰਾਸ਼ਟਰ ਦੇ ਕ੍ਰਿਸ਼ਨਾੰਗ ਜੋਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਾਰੇ ਟੌਪਰ ਜਨਰਲ ਸ਼੍ਰੇਣੀ ਦੇ ਹਨ।

ਪਿਛਲੀ ਖ਼ਬਰ ਅਹਿਮਦਾਬਾਦ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤੈ - ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਅਗਲੀ ਖ਼ਬਰ ਸਿੱਖ ਕਤਲ-ਏ-ਆਮ ਪੀੜਤਾਂ ਦਾ ਲੁਧਿਆਣਾ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ