28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ , ਤੇਜ਼ ਹਵਾਵਾਂ ਚੱਲਣਗੀਆਂ

ਜੈਪੁਰ , 15 ਜੂਨ - ਮੌਸਮ ਵਿਭਾਗ ਨੇ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤੇ ਹਨ। ਅਲਰਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ, ਬਿਜਲੀ, ਧੂੜ ਭਰੀ ਹਨੇਰੀ, ਤੂਫ਼ਾਨ ...

ਅਜੀਤ ਡੈਸਕ 15-06-2025

ਜੈਪੁਰ , 15 ਜੂਨ - ਮੌਸਮ ਵਿਭਾਗ ਨੇ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤੇ ਹਨ। ਅਲਰਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ, ਬਿਜਲੀ, ਧੂੜ ਭਰੀ ਹਨੇਰੀ, ਤੂਫ਼ਾਨ ਅਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਐਤਵਾਰ, 15 ਜੂਨ ਨੂੰ ਲਗਭਗ 14 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਅਗਲੇ ਤਿੰਨ ਘੰਟਿਆਂ ਵਿਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ, ਧੌਲਪੁਰ, ਅਲਵਰ, ਭਰਤਪੁਰ, ਕਰੌਲੀ, ਸਵਾਈ ਮਾਧੋਪੁਰ, ਟੋਂਕ, ਬੁੰਦੀ, ਅਜਮੇਰ, ਨਾਗੌਰ, ਜੈਸਲਮੇਰ, ਬਾੜਮੇਰ, ਜਾਲੋਰ, ਸਿਰੋਹੀ ਅਤੇ ਜੋਧਪੁਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

ਪਿਛਲੀ ਖ਼ਬਰ ਪੁਣੇ ਪੁਲ ਢਹਿਣ ਦੀ ਘਟਨਾ ਸੱਤਾ ਵਿਚ ਬੈਠੇ ਲੋਕਾਂ ਤੋਂ 'ਅਰਥਪੂਰਨ ਸਵਾਲ' ਪੁੱਛੇ ਜਾਣ - ਮਲਿਕਅਰੁਜਨ ਖੜਗੇ ਅਗਲੀ ਖ਼ਬਰ ਊਧਵ ਠਾਕਰੇ ਨੇ ਸ਼ਿਵ ਸੈਨਿਕਾਂ ਨੂੰ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ 'ਮੁੰਬਈ ਨੂੰ ਭਾਜਪਾ ਅਤੇ 2 ਕਾਰੋਬਾਰੀਆਂ ਤੋਂ ਬਚਾ...