ਪਾਣੀਪਤ, 17 ਜੂਨ-ਬੀਤੇ ਦਿਨ ਹਰਿਆਣਵੀ ਮਾਡਲ ਸ਼ੀਤਲ ਸਿੰਮੀ ਚੌਧਰੀ ਮ੍ਰਿਤਕ ਮਿਲੀ ਸੀ। ਹਰਿਆਣਾ ਪੁਲਿਸ ਨੇ ਉਸਦੇ ਕਾਤਲ ਇਕ ਦੋਸ਼ੀ ਨੂੰ ਫੜ ਲਿਆ ਹੈ ਤੇ ਸੁਨੀਲ ਨੂੰ ਜ਼ਿਲ੍ਹਾ ਅਦਾਲਤ, ਪਾਣੀਪਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਸ਼ੀਤਲ ਸਿੰਮੀ ਕਤਲ ਮਾਮਲਾ : ਦੋਸ਼ੀ ਦਾ ਮਿਲਿਆ 2 ਦਿਨਾਂ ਦਾ ਪੁਲਿਸ ਰਿਮਾਂਡ
ਪਾਣੀਪਤ, 17 ਜੂਨ-ਬੀਤੇ ਦਿਨ ਹਰਿਆਣਵੀ ਮਾਡਲ ਸ਼ੀਤਲ ਸਿੰਮੀ ਚੌਧਰੀ ਮ੍ਰਿਤਕ ਮਿਲੀ ਸੀ। ਹਰਿਆਣਾ...
ਅਜੀਤ ਡੈਸਕ
17-06-2025