29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕੁਝ ਦੀ ਬਜਾਏ ਸਾਰੇ 136 ਕਾਂਗਰਸੀ ਵਿਧਾਇਕਾਂ 'ਤੇ ਛਾਪੇਮਾਰੀ ਕਰੋ- ਦਿਨੇਸ਼ ਰਾਓ

ਬੈਂਗਲੁਰੂ , 17 ਜੂਨ - ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਸਾਬਕਾ ਕਾਂਗਰਸ ਨੇਤਾ ਡੀ.ਕੇ. ਸੁਰੇਸ਼ ਵਿਰੁੱਧ ਜਾਰੀ ਸੰਮਨਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) 'ਤੇ ਵਰ੍ਹਦਿਆਂ ...

ਅਜੀਤ ਡੈਸਕ 17-06-2025

ਬੈਂਗਲੁਰੂ , 17 ਜੂਨ - ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਸਾਬਕਾ ਕਾਂਗਰਸ ਨੇਤਾ ਡੀ.ਕੇ. ਸੁਰੇਸ਼ ਵਿਰੁੱਧ ਜਾਰੀ ਸੰਮਨਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ "ਕੁਝ ਨੂੰ ਸੰਮਨ" ਕਰਨ ਦੀ ਬਜਾਏ ਰਾਜ ਦੇ ਸਾਰੇ 136 ਪਾਰਟੀ ਵਿਧਾਇਕਾਂ 'ਤੇ ਛਾਪੇਮਾਰੀ ਕਰਨੀ ਚਾਹੀਦੀ ਹੈ।  ਅਸੀਂ ਈ.ਡੀ. ਤੋਂ ਕੁਝ ਵੱਖਰਾ ਹੋਣ ਦੀ ਉਮੀਦ ਨਹੀਂ ਕਰਦੇ। ਕੁਝ ਵਿਧਾਇਕਾਂ ਨੂੰ ਸੰਮਨ ਕਰਨ ਦੀ ਬਜਾਏ, ਉਹ ਸਾਰੇ 136 ਕਾਂਗਰਸੀ ਵਿਧਾਇਕਾਂ 'ਤੇ ਛਾਪੇਮਾਰੀ ਕਰ ਸਕਦੇ ਹਨ। ਇਹ ਇਕ ਮਜ਼ਾਕ ਬਣਦਾ ਜਾ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਈ.ਡੀ. ਕਿਸ ਬਾਰੇ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਪਵੇਗਾ (ਈ.ਡੀ. ਜਾਂ ਆਈ.ਟੀ.) ਸਾਡੇ ਕਿ ਉਹ ਕਿਸੇ ਸਮੇ ਘਰ 'ਚ ਆ ਸਕਦੇ ਹਨ।

ਪਿਛਲੀ ਖ਼ਬਰ ਅੰਬਾਨੀ ਭਰਾ ਅਨੰਤ ਅਤੇ ਆਕਾਸ਼ 2025 ਦੇ ਦੌਲਤ ਚਾਰਟ 'ਤੇ 3.59 ਲੱਖ ਕਰੋੜ ਰੁਪਏ ਨਾਲ ਚਮਕੇ ਅਗਲੀ ਖ਼ਬਰ 12 ਤੋਂ 17 ਜੂਨ ਦੇ ਵਿਚਕਾਰ ਏਅਰ ਇੰਡੀਆ ਦੀਆਂ 83 ਵਾਈਡ-ਬਾਡੀ ਉਡਾਣਾਂ ਰੱਦ: ਡੀ.ਜੀ.ਸੀ.ਏ.