ਦੇਹਰਾਦੂਨ, 18 ਜੂਨ- ਕੇਦਾਰਨਾਥ ਧਾਮ ਜਾਣ ਵਾਲੇ ਟ੍ਰੈਕ ਰੂਟ ’ਤੇ ਜੰਗਲਚੱਟੀ ਘਾਟ ਨੇੜੇ ਇਕ ਪਹਾੜੀ ਦੀ ਚੋਟੀ ਤੋਂ ਪੱਥਰ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ। ਇਹ ਜਾਣਕਾਰੀ ਰੁਦਰਪ੍ਰਯਾਗ ਪੁਲਿਸ ਵਲੋਂ ਸਾਂਝੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਡੀ.ਡੀ.ਆਰ.ਐਫ਼. ਦੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਬਚਾਇਆ।
ਤਾਜ਼ਾ ਖ਼ਬਰਾਂ
Free
ਉਤਰਾਖ਼ੰਡ: ਪਹਾੜੀ ਦੀ ਚੋਟੀ ਤੋਂ ਪੱਥਰ ਡਿੱਗਣ ਕਾਰਨ ਦੋ ਦੀ ਮੌਤ
ਦੇਹਰਾਦੂਨ, 18 ਜੂਨ- ਕੇਦਾਰਨਾਥ ਧਾਮ ਜਾਣ ਵਾਲੇ ਟ੍ਰੈਕ ਰੂਟ ’ਤੇ ਜੰਗਲਚੱਟੀ ਘਾਟ ਨੇੜੇ ਇਕ ਪਹਾੜੀ ਦੀ ਚੋਟੀ ਤੋਂ ਪੱਥਰ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ....
ਅਜੀਤ ਡੈਸਕ
18-06-2025