28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਬ ਡਵੀਜ਼ਨ ਭੁਲੱਥ ਸਰਕਲ ਦੇ ਸਾਰੇ ਠੇਕੇ ਇਕ ਦਿਨ ਲਈ ਸੀਲ

ਨਡਾਲਾ, (ਕਪੂਰਥਲਾ), 18 ਜੂਨ (ਰਘਬਿੰਦਰ ਸਿੰਘ)- ਸਬ ਡਵੀਜ਼ਨ ਭੁਲੱਥ ਸਰਕਲ ’ਚ ਪੈਂਦੇ ਨਡਾਲਾ, ਬੇਗੋਵਾਲ, ਭੁਲੱਥ ਦੇ ਸਾਰੇ ਸ਼ਰਾਬ ਦੇ ਠੇਕੇ ਇਕ ਦਿਨ ਲਈ ਸੀਲ ਕਰ ਦਿੱਤੇ ਗਏ...

ਅਜੀਤ ਡੈਸਕ 18-06-2025

ਨਡਾਲਾ, (ਕਪੂਰਥਲਾ), 18 ਜੂਨ (ਰਘਬਿੰਦਰ ਸਿੰਘ)- ਸਬ ਡਵੀਜ਼ਨ ਭੁਲੱਥ ਸਰਕਲ ’ਚ ਪੈਂਦੇ ਨਡਾਲਾ, ਬੇਗੋਵਾਲ, ਭੁਲੱਥ ਦੇ ਸਾਰੇ ਸ਼ਰਾਬ ਦੇ ਠੇਕੇ ਇਕ ਦਿਨ ਲਈ ਸੀਲ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਸਰਕਲ ਇੰਚਾਰਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਠੇਕੇਦਾਰਾਂ ਵਲੋਂ ਲੋੜ ਤੋ ਵੱਧ ਸ਼ਰਾਬ ਦੀ ਵਿਕਰੀ ਕਰਨ ਦੇ ਕਾਰਣ ਇਕ ਦਿਨ ਲਈ ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ।

ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਫੋਟੋ ਦੇਖ ਹੋਇਆ ਬਹੁਤ ਦੁੱਖ- ਡਾ. ਰਵਜੋਤ ਸਿੰਘ ਅਗਲੀ ਖ਼ਬਰ ਮੁਹਾਲੀ ਪੁਲਿਸ ਵਲੋਂ 50 ਕਰੋੜ ਦੀ ਧੋਖਾਧੜੀ ਵਾਲੇ ਗਰੋਹ ਦਾ ਪਰਦਾਫ਼ਾਸ਼