ਅਹਿਮਦਾਬਾਦ, 18 ਜੂਨ - ਗੁਜਰਾਤ ਦੇ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਕਿ ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਇਕ ਹਫ਼ਤੇ ਮਗਰੋਂ ਹੁਣ ਤੱਕ 210 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ 'ਚੋਂ ਵਿਦੇਸ਼ੀਆਂ ਸਮੇਤ 187 ਲਾਸ਼ਾਂ ਸਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਤਾਜ਼ਾ ਖ਼ਬਰਾਂ
Free
ਜਹਾਜ਼ ਹਾਦਸਾ : 210 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ - ਰੁਸ਼ੀਕੇਸ਼ ਪਟੇਲ
ਅਹਿਮਦਾਬਾਦ, 18 ਜੂਨ - ਗੁਜਰਾਤ ਦੇ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਕਿ ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਇਕ ਹਫ਼ਤੇ ਮਗਰੋਂ ਹੁਣ ਤੱਕ 210 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ ਕਰ ਲਈ...
ਅਜੀਤ ਡੈਸਕ
19-06-2025