25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਏਅਰ ਇੰਡੀਆ ਦੀ ਦਿੱਲੀ ਤੋਂ ਵੀਅਤਨਾਮ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਵਾਪਸ ਮੁੜੀ

ਮੁੰਬਈ, 19 ਜੂਨ-ਏਅਰ ਇੰਡੀਆ ਦੀ 19 ਜੂਨ ਨੂੰ ਦਿੱਲੀ ਤੋਂ ਵੀਅਤਨਾਮ ਦੇ ਹੋ ਚੀ ਮਿਨਹ ਸਿਟੀ ਜਾਣ ਵਾਲੀ ਉਡਾਣ AI388...

ਅਜੀਤ ਡੈਸਕ 19-06-2025

ਮੁੰਬਈ, 19 ਜੂਨ-ਏਅਰ ਇੰਡੀਆ ਦੀ 19 ਜੂਨ ਨੂੰ ਦਿੱਲੀ ਤੋਂ ਵੀਅਤਨਾਮ ਦੇ ਹੋ ਚੀ ਮਿਨਹ ਸਿਟੀ ਜਾਣ ਵਾਲੀ ਉਡਾਣ AI388 ਸਾਵਧਾਨੀ ਵਜੋਂ ਰਾਸ਼ਟਰੀ ਰਾਜਧਾਨੀ ਵਾਪਸ ਪਰਤ ਆਈ। ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਡਾਣ ਸੁਰੱਖਿਅਤ ਢੰਗ ਨਾਲ ਦਿੱਲੀ ਵਾਪਸ ਉਤਰ ਗਈ ਅਤੇ ਸਾਰੇ ਯਾਤਰੀਆਂ ਨੂੰ ਉਤਾਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਜਹਾਜ਼ ਵਿਚ 130 ਤੋਂ ਵੱਧ ਯਾਤਰੀ ਸਵਾਰ ਸਨ।
 

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ : 7 ਵਜੇ ਤੱਕ ਹੋਈ 51.33% ਕੁੱਲ ਵੋਟਿੰਗ ਅਗਲੀ ਖ਼ਬਰ ਕਰਿਸ਼ਮਾ ਕਪੂਰ ਸਾਬਕਾ ਪਤੀ ਸੰਜੇ ਕਪੂਰ ਦੇ ਸਸਕਾਰ ਦੌਰਾਨ ਹੋਈ ਭਾਵੁਕ