23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਆਪ੍ਰੇਸ਼ਨ ਸਿੰਧੂ : ਈਰਾਨ ਖੇਤਰ ਤੋਂ 2 ਉਡਾਣਾਂ ਅੱਜ ਰਾਤ ਦਿੱਲੀ ਪੁੱਜਣਗੀਆਂ

ਨਵੀਂ ਦਿੱਲੀ, 20 ਜੂਨ-ਸੂਤਰਾਂ ਅਨੁਸਾਰ ਦੋ ਨਿਕਾਸੀ ਉਡਾਣਾਂ ਅੱਜ ਰਾਤ ਭਾਰਤ ਪਹੁੰਚਣਗੀਆਂ। ਪਹਿਲੀ ਉਡਾਣ ਦੇ ਦਿੱਲੀ ਵਿਚ...

ਅਜੀਤ ਡੈਸਕ 20-06-2025

ਨਵੀਂ ਦਿੱਲੀ, 20 ਜੂਨ-ਸੂਤਰਾਂ ਅਨੁਸਾਰ ਦੋ ਨਿਕਾਸੀ ਉਡਾਣਾਂ ਅੱਜ ਰਾਤ ਭਾਰਤ ਪਹੁੰਚਣਗੀਆਂ। ਪਹਿਲੀ ਉਡਾਣ ਦੇ ਦਿੱਲੀ ਵਿਚ ਰਾਤ 11:30 ਵਜੇ ਦੇ ਕਰੀਬ ਉਤਰਣ ਦੀ ਉਮੀਦ ਹੈ ਅਤੇ ਦੂਜੀ ਉਡਾਣ ਵੀ ਸਵੇਰੇ 3 ਵਜੇ ਦੇ ਕਰੀਬ ਦਿੱਲੀ ਵਿਚ ਉਤਰੇਗੀ। ਪਹਿਲੀ ਉਡਾਣ ਮਸ਼ਹਦ ਤੋਂ ਆਵੇਗੀ ਅਤੇ ਦੂਜੀ ਉਡਾਣ ਅਸ਼ਗਾਬਤ ਤੋਂ ਆਵੇਗੀ।
 

ਪਿਛਲੀ ਖ਼ਬਰ ਖਮਾਣੋਂ ਦੇ ਨੌਜਵਾਨ ਦੀ ਕੈਨੇਡਾ 'ਚ ਅਚਾਨਕ ਮੌਤ ਅਗਲੀ ਖ਼ਬਰ ਦਿੱਲੀ 'ਚ ਯੋਗ ਦਿਵਸ ਅਧਿਕਾਰਤ ਤੌਰ 'ਤੇ 11 ਥਾਵਾਂ 'ਤੇ ਮਨਾਇਆ ਜਾਵੇਗਾ