25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜੇਲ੍ਹ ਵਿਭਾਗ 'ਚ 500 ਲੋਕਾਂ ਦੀ ਕਰਾਂਗੇ ਹੋਰ ਭਰਤੀ - ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਜੂਨ-ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਜੇਲ੍ਹ ਵਿਭਾਗ ਵਿਚ 500 ਲੋਕਾਂ ਦੀ...

ਅਜੀਤ ਡੈਸਕ 21-06-2025

ਚੰਡੀਗੜ੍ਹ, 21 ਜੂਨ-ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਜੇਲ੍ਹ ਵਿਭਾਗ ਵਿਚ 500 ਲੋਕਾਂ ਦੀ ਭਰਤੀ ਕਰਾਂਗੇ ਤਾਂ ਜੋ ਵਿਭਾਗ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਉਦਯੋਗਿਕ ਪਲਾਟਾਂ ਦੀ ਤਸਦੀਕ ਕੀਤੀ ਗਈ ਹੈ ਅਤੇ ਹੁਣ ਵੰਡ ਦੀ ਇਕ ਨਵੀਂ ਨੀਤੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਆਪਣੇ ਉਦਯੋਗਿਕ ਪਲਾਂਟ ਨੂੰ ਤੋੜ ਸਕਦਾ ਹੈ। 

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਚੌਥੀ ਵਿਕਟ ਡਿਗੀ, ਕਪਤਾਨ ਸ਼ੁਭਮਨ ਗਿੱਲ 147 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਯਸ਼ਸਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਤੋਂ ਬਾਅਦ ਰਿਸ਼ਭ ਪੰਤ ਦਾ ਵੀ ਸ਼ਾਨਦਾਰ ਸੈਂਕੜਾ