ਤਹਿਰਾਨ, 21 ਜੂਨ-ਇਜ਼ਰਾਈਲ ਨਾਲ ਈਰਾਨ ਦੇ ਚੱਲ ਰਹੇ ਟਕਰਾਅ ਵਿਚਕਾਰ ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤ ਆਪਣੇ ਸਾਰੇ ਨਾਗਰਿਕਾਂ ਨੂੰ ਈਰਾਨ ਤੋਂ ਕੱਢ ਰਿਹਾ ਹੈ। X 'ਤੇ ਇਕ ਪੋਸਟ ਵਿਚ, ਇਥੇ ਭਾਰਤੀ ਦੂਤਾਵਾਸ ਨੇ ਐਮਰਜੈਂਸੀ ਸੰਪਰਕ ਨੰਬਰ ਅਤੇ ਇਕ ਟੈਲੀਗ੍ਰਾਮ ਚੈਨਲ ਦਾ ਲਿੰਕ ਪ੍ਰਦਾਨ ਕੀਤਾ ਹੈ। ਈਰਾਨ ਵਿਚ ਭਾਰਤੀ ਦੂਤਾਵਾਸ ਈਰਾਨ ਵਿਚ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢ ਰਿਹਾ ਹੈ। ਦੂਤਾਵਾਸ ਨਾਲ ਟੈਲੀਗ੍ਰਾਮ ਚੈਨਲ 'ਤੇ ਜਾਂ ਐਮਰਜੈਂਸੀ ਸੰਪਰਕ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜੋ +989010144557, +989128109115 +989128109109 ਹਨ।
ਤਾਜ਼ਾ ਖ਼ਬਰਾਂ
Free
ਈਰਾਨ 'ਚੋਂ ਭਾਰਤੀ ਦੂਤਾਵਾਸ ਆਪਣੇ ਸਾਰੇ ਨਾਗਰਿਕਾਂ ਨੂੰ ਕੱਢ ਰਿਹੈ
ਤਹਿਰਾਨ, 21 ਜੂਨ-ਇਜ਼ਰਾਈਲ ਨਾਲ ਈਰਾਨ ਦੇ ਚੱਲ ਰਹੇ ਟਕਰਾਅ ਵਿਚਕਾਰ ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤ ਆਪਣੇ ਸਾਰੇ...
ਅਜੀਤ ਡੈਸਕ
21-06-2025