23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੁਲਿਸ ਨੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਦੋ ਘਰ ਢਾਹੇ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬਠਿੰਡਾ ਦੀ ਧੋਬੀਆਣਾ ਬਸਤੀ ਦੀ ਗਲੀ ਨੰਬਰ-1 ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਪੀਲਾ ਪੰਜਾ ਚਲਾ...

ਅਜੀਤ ਡੈਸਕ 22-06-2025

 ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬਠਿੰਡਾ ਦੀ ਧੋਬੀਆਣਾ ਬਸਤੀ ਦੀ ਗਲੀ ਨੰਬਰ-1 ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਦੋ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਪੁਲਿਸ ਮੁਤਾਬਿਕ ਇਕ ਘਰ ਮਨਜੀਤ ਕੌਰ ਨਾਮ ਦੀ ਔਰਤ ਦਾ ਹੈ, ਜਿਸ 'ਤੇ ਪਹਿਲਾਂ ਨਸ਼ਾ ਤਸਕਰੀ ਦੇ 10 ਪਰਚੇ ਦਰਜ ਹਨ, ਜਦਕਿ ਦੂਜੀ ਔਰਤ ਜਸਵਿੰਦਰ ਕੌਰ 'ਤੇ ਇਕ ਪਰਚਾ ਦਰਜ ਹੈ।

ਪਿਛਲੀ ਖ਼ਬਰ ਮੈਨੂੰ ਨਿਰਾਸ਼ਾ ਹੈ ਕਿ ਮੁਸਲਿਮ ਜਗਤ ਚੁੱਪ ਹੈ, ਈਰਾਨ ਦੇ 3 ਪ੍ਰਮਾਣੂ ਟਿਕਾਣਿਆਂ ਉੱਪਰ ਅਮਰੀਕੀ ਹਮਲੇ 'ਤੇ ਫਾਰੂਕ ਅਬਦੁੱ... ਅਗਲੀ ਖ਼ਬਰ ਬਰੋਟੇ 'ਤੇ ਗਾਂ ਦਾ ਸਿਰ ਟੰਗਿਆ ਮਿਲਿਆ, ਸ਼ਹੀਦਾਂ ਦੇ ਅਸਥਾਨ 'ਤੇ ਮਾਸ ਰੱਖਿਆ