ਛੇਹਰਟਾ (ਅੰਮ੍ਰਿਤਸਰ), 22 ਜੂਨ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਪੱਛਮੀ ਅੰਮ੍ਰਿਤਸਰ ਅਧੀਨ ਪੈਂਦੀ ਵਾਰਡ ਨੰਬਰ 80 ਦੇ ਇਲਾਕੇ ਪੈਰਾਡਾਈਜ਼ ਇਨਕਲੇਵ ਦੀਆਂ ਸੜਕਾਂ ਨੂੰ ਪ੍ਰੀਮਿਕਸ ਪਾ ਕੇ ਬਣਾਉਣ ਦਾ ਉਦਘਾਟਨ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਲਕਾ ਪੱਛਮੀ ਨੂੰ ਵਿਕਾਸ ਕਾਰਜਾਂ ਪੱਖੋਂ ਅੱਵਲ ਦਰਜੇ ਦਾ ਬਣਾਇਆ ਜਾਵੇਗਾ।ਕਾਲੋਨੀ ਦੇ ਪ੍ਰਧਾਨ ਪਰਜਿੰਦਰ ਸਿੰਘ ਖਾਲਸਾ ਤੇ ਸਮੂਹ ਮੈਂਬਰਾਂ ਵਲੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਤੇ ਮੇਅਰ ਮੋਤੀ ਭਾਟੀਆ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਤਾਜ਼ਾ ਖ਼ਬਰਾਂ
Free
ਵਿਧਾਇਕ ਡਾ:ਸੰਧੂ ਤੇ ਮੇਅਰ ਮੋਤੀ ਭਾਟੀਆ ਵਲੋਂ ਪੈਰਾਡਾਈਜ਼ ਇਨਕਲੇਵ ਵਿਚ ਪ੍ਰੀਮਿਕਸ ਪਾ ਕੇ ਸੜਕਾਂ ਬਣਾਉਣ ਦਾ ਉਦਘਾਟਨ
ਛੇਹਰਟਾ (ਅੰਮ੍ਰਿਤਸਰ), 22 ਜੂਨ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਪੱਛਮੀ ਅੰਮ੍ਰਿਤਸਰ ਅਧੀਨ ਪੈਂਦੀ ਵਾਰਡ ਨੰਬਰ 80 ਦੇ ਇਲਾਕੇ ਪੈਰਾਡਾਈਜ਼ ਇਨਕਲੇਵ ਦੀਆਂ ਸੜਕਾਂ ਨੂੰ ਪ੍ਰੀਮਿਕਸ ਪਾ ਕੇ ਬਣਾਉਣ ਦਾ ਉਦਘਾਟਨ ਵਿਧਾਇਕ...
ਅਜੀਤ ਡੈਸਕ
22-06-2025