25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਆਪ' ਦੀਆਂ ਨੀਤੀਆਂ ਦੀ ਜਿੱਤ - ਮੰਤਰੀ ਹਰਪਾਲ ਚੀਮਾ

ਲੁਧਿਆਣਾ, 23 ਜੂਨ-ਲੁਧਿਆਣਾ ਪੱਛਮੀ ਉਪ ਚੋਣ ਵਿਚ 'ਆਪ' ਦੇ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ...

ਅਜੀਤ ਡੈਸਕ 23-06-2025

ਲੁਧਿਆਣਾ, 23 ਜੂਨ-ਲੁਧਿਆਣਾ ਪੱਛਮੀ ਉਪ ਚੋਣ ਵਿਚ 'ਆਪ' ਦੇ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਂ ਇਸ ਜਿੱਤ ਲਈ ਲੁਧਿਆਣਾ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪਾਰਟੀ ਦੇ ਸਾਰੇ ਆਗੂਆਂ, ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੰਜੀਵ ਅਰੋੜਾ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਵਧਾਈਆਂ। ਇਹ ਪਾਰਟੀ ਦੀ, ਸਰਕਾਰ ਦੀ, ਸਾਡੇ ਕੰਮ ਦੀ, ਸਾਡੀਆਂ ਨੀਤੀਆਂ ਦੀ ਜਿੱਤ ਹੈ। 'ਆਪ' 2027 ਵਿਚ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਏਗੀ।
 

ਪਿਛਲੀ ਖ਼ਬਰ ਜ਼ਿਮਨੀ ਚੋਣ ਲੁਧਿਆਣਾ ਦੀ ਜਿੱਤ ਨੇ 2027 ਦਾ ਮੁੱਢ ਬੰਨਿ੍ਆ- ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਮੁੱਲਾਂਪੁਰ ਨੇੜੇ ਟੈਕਸੀ ਡਰਾਈਵਰ ਹੋਇਆ ਲਾਪਤਾ