24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ 290 ਭਾਰਤੀ ਨਾਗਰਿਕ ਹੋਰ ਪੁੱਜੇ ਭਾਰਤ

ਨਵੀਂ ਦਿੱਲੀ, 23 ਜੂਨ-ਈਰਾਨ ਦੇ ਮਸ਼ਹਦ ਤੋਂ 290 ਭਾਰਤੀ ਨਾਗਰਿਕ ਅਤੇ 1 ਸ਼੍ਰੀਲੰਕਾਈ ਨਾਗਰਿਕ...

ਅਜੀਤ ਡੈਸਕ 23-06-2025

ਨਵੀਂ ਦਿੱਲੀ, 23 ਜੂਨ-ਈਰਾਨ ਦੇ ਮਸ਼ਹਦ ਤੋਂ 290 ਭਾਰਤੀ ਨਾਗਰਿਕ ਅਤੇ 1 ਸ਼੍ਰੀਲੰਕਾਈ ਨਾਗਰਿਕ ਦਿੱਲੀ ਪੁੱਜੇ। ਇਸ ਨਾਲ ਹੁਣ ਤੱਕ 2003 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। 

ਪਿਛਲੀ ਖ਼ਬਰ ਅਮਿਤ ਸ਼ਾਹ ਕੇਂਦਰੀ ਜ਼ੋਨਲ ਕੌਂਸਲ ਦੀ 25ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਵਾਰਾਣਸੀ ਪਹੁੰਚੇ ਅਗਲੀ ਖ਼ਬਰ ਕਾਂਗਰਸ ਨੇ ਭਰਤ ਪ੍ਰਿਏ ਨੂੰ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਦਾ ਚੇਅਰਮੈਨ ਕੀਤਾ ਨਿਯੁਕਤ