ਨਵੀਂ ਦਿੱਲੀ, 24 ਜੂਨ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਕਿਹਾ ਕਿ ਕ੍ਰੈਸ਼ ਹੋਈ ਏ.ਆਈ. 171 ਫਲਾਈਟ ਦਾ ਬਲੈਕ ਬਾਕਸ ਅਜੇ ਵੀ ਭਾਰਤ ਵਿਚ ਹੈ ਅਤੇ ਇਸ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਅਹਿਮਦਾਬਾਦ ਜਹਾਜ਼ ਹਾਦਸਾ: ਬਲੈਕ ਬਾੱਕਸ ਦੀ ਕੀਤੀ ਜਾ ਰਹੀ ਹੈ ਜਾਂਚ- ਕੇਂਦਰੀ ਹਵਾਬਾਜ਼ੀ ਮੰਤਰੀ
ਨਵੀਂ ਦਿੱਲੀ, 24 ਜੂਨ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਕਿਹਾ ਕਿ ਕ੍ਰੈਸ਼ ਹੋਈ ਏ.ਆਈ. 171 ਫਲਾਈਟ ਦਾ ਬਲੈਕ ਬਾਕਸ ਅਜੇ ਵੀ ਭਾਰਤ ਵਿਚ ਹੈ ਅਤੇ...
ਅਜੀਤ ਡੈਸਕ
24-06-2025