03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਜੱਗੂ ਦੀ ਮਾਤਾ ਦਾ ਕੱਲ੍ਹ ਹੋਵੇਗਾ ਪੋਸਟਮਾਰਟਮ

ਬਟਾਲਾ, (ਗੁਰਦਾਸਪੁਰ), 27 ਜੂਨ- (ਸਤਿੰਦਰ)- ਬੀਤੀ ਰਾਤ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਸਮੇਤ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੀ ਲਾਸ਼....

ਅਜੀਤ ਡੈਸਕ 27-06-2025

ਬਟਾਲਾ, (ਗੁਰਦਾਸਪੁਰ), 27 ਜੂਨ- (ਸਤਿੰਦਰ)- ਬੀਤੀ ਰਾਤ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਸਮੇਤ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੀ ਲਾਸ਼ ਨੂੰ ਬਟਾਲਾ ਸਿਵਲ ਹਸਪਤਾਲ ਵਿਖੇ ਮੁਰਦਾਘਰ ਵਿਚ ਰੱਖਿਆ ਗਿਆ ਸੀ। ਜੱਗੂ ਦੀ ਮਾਸੀ ਨੇ ਦੱਸਿਆ ਕਿ ਆਸਟ੍ਰੇਲੀਆ ਰਹਿੰਦੇ ਜੱਗੂ ਦੇ ਭਰਾ ਦੀ ਪਤਨੀ ਦੇ ਆਉਣ ’ਤੇ ਹੀ ਉਹ ਪੋਸਟਮਾਰਟਮ ਕਰਵਾਉਣਗੇ।

ਪਿਛਲੀ ਖ਼ਬਰ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਮਾਰੀ ਗੋਲੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਜਗਨਨਾਥ ਰਥ ਯਾਤਰਾ ’ਤੇ ਦਿੱਤੀਆਂ ਵਧਾਈਆਂ