ਚੰਡੀਗੜ੍ਹ, 28 ਜੂਨ- ਗਾਇਕ ਮੀਕਾ ਸਿੰਘ ਨੇ ਸ਼ੇਫਾਲੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਮੈਂ ਬਹੁਤ ਹੈਰਾਨ ਅਤੇ ਦੁਖੀ ਹਾਂ। ਸਾਡਾ ਪਿਆਰਾ ਸਟਾਰ ਅਤੇ ਇਕ ਚੰਗਾ ਦੋਸਤ ਸਾਨੂੰ ਛੱਡ ਗਿਆ ਹੈ। ਦੱਸ ਦੇਈਏ ਕਿ ਸ਼ੇਫ਼ਾਲੀ ਦੀ ਬੀਤੀ ਰਾਤ ਮੌਤ ਹੋ ਗਈ ਸੀ।
ਤਾਜ਼ਾ ਖ਼ਬਰਾਂ
Free
ਸ਼ੇਫ਼ਾਲੀ ਦੀ ਮੌਤ ’ਤੇ ਮੀਕਾ ਨੇ ਜਤਾਇਆ ਦੁੱਖ
ਚੰਡੀਗੜ੍ਹ, 28 ਜੂਨ- ਗਾਇਕ ਮੀਕਾ ਸਿੰਘ ਨੇ ਸ਼ੇਫਾਲੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਮੈਂ ਬਹੁਤ ਹੈਰਾਨ ਅਤੇ ਦੁਖੀ ਹਾਂ। ਸਾਡਾ...
ਅਜੀਤ ਡੈਸਕ
28-06-2025