06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਨਸ਼ੇੜੀ ਪੁੱਤ ਵਲੋਂ ਪਿਓ ਦੀ ਗਲਾ ਘੁੱਟ ਕੇ ਹੱਤਿਆ

ਵੇਰਕਾ, (ਅੰਮ੍ਰਿਤਸਰ), 28 ਜੂਨ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਅੱਜ ਸਵੇਰੇ ਨਸ਼ੇ ਦੇ ਆਦੀ ਨੌਜਵਾਨ ਦੁਆਰਾ ਆਪਣੇ ਪਿਤਾ ਦੀ ਗੱਲ ਘੁੱਟ ਕੇ ਹੱਤਿਆ....

ਅਜੀਤ ਡੈਸਕ 28-06-2025

ਵੇਰਕਾ, (ਅੰਮ੍ਰਿਤਸਰ), 28 ਜੂਨ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਅੱਜ ਸਵੇਰੇ ਨਸ਼ੇ ਦੇ ਆਦੀ ਨੌਜਵਾਨ ਦੁਆਰਾ ਆਪਣੇ ਪਿਤਾ ਦੀ ਗੱਲ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੱਤੇ ਜਾਣ ’ਤੇ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸੂਬਾ ਸਰਕਾਰ ਨੇ 25 ਜੇਲ੍ਹ ਅਧਿਕਾਰੀ ਤੇ ਕਰਮਚਾਰੀ ਕੀਤੇ ਮੁਅੱਤਲ ਅਗਲੀ ਖ਼ਬਰ ਹਥਿਆਰ ਬੰਦ ਹਮਲਾਵਰਾਂ ਵਲੋਂ ਵਿਅਕਤੀ ਦਾ ਕਤਲ