06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਕਾਰ ਅਤੇ ਪਿਕਅਪ ਗੱਡੀ ਦੀ ਟੱਕਰ ਦੌਰਾਨ ਦੋ ਦੀ ਮੌਤ, 17 ਜ਼ਖਮੀ

ਢਿਲਵਾਂ, (ਜਲੰਧਰ), 28 ਜੂਨ (ਗੋਬਿੰਦ ਸੁਖੀਜਾ)- ਅੱਜ ਸਵੇਰੇ ਤੜਕਸਾਰ ਪਿੰਡ ਗਾਜੀ ਗਡਾਣਾ ਨੇੜੇ ਕਾਰ ਅਤੇ ਪਿਕਆਪ ਗੱਡੀ ਦੀ ਟੱਕਰ ਹੋ ਜਾਣ ਕਾਰਨ ਦੋ ਜਣਿਆਂ ਦੀ ਮੌਤ ਅਤੇ...

ਅਜੀਤ ਡੈਸਕ 28-06-2025

ਢਿਲਵਾਂ, (ਜਲੰਧਰ), 28 ਜੂਨ (ਗੋਬਿੰਦ ਸੁਖੀਜਾ)- ਅੱਜ ਸਵੇਰੇ ਤੜਕਸਾਰ ਪਿੰਡ ਗਾਜੀ ਗਡਾਣਾ ਨੇੜੇ ਕਾਰ ਅਤੇ ਪਿਕਆਪ ਗੱਡੀ ਦੀ ਟੱਕਰ ਹੋ ਜਾਣ ਕਾਰਨ ਦੋ ਜਣਿਆਂ ਦੀ ਮੌਤ ਅਤੇ 17 ਜਣਿਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ’ਤੇ ਢਿਲਵਾਂ ਦੇ ਐਸ.ਐਚ.ਓ. ਦਵਿੰਦਰ ਬੀਰ ਸਿੰਘ ਅਤੇ ਏ. ਐਸ. ਆਈ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ।

ਪਿਛਲੀ ਖ਼ਬਰ ਰੇਲ ਗੱਡੀ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਸੂਬਾ ਸਰਕਾਰ ਨੇ 25 ਜੇਲ੍ਹ ਅਧਿਕਾਰੀ ਤੇ ਕਰਮਚਾਰੀ ਕੀਤੇ ਮੁਅੱਤਲ