10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਲਾਪ੍ਰਵਾਹੀ ਅਤੇ ਕੁਪ੍ਰਬੰਧ ਕਾਰਨ ਵਾਪਰੀ ਪੁਰੀ ਵਿਚ ਮੰਦਰ ਨੇੜੇ ਹੋਈ ਭਗਦੜ ਦੀ ਘਟਨਾ - ਖੜਗੇ

ਨਵੀਂ ਦਿੱਲੀ, 29 ਜੂਨ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਹ ਓਡੀਸ਼ਾ ਦੇ ਪੁਰੀ ਵਿਚ ਇੱਕ ਮੰਦਰ ਨੇੜੇ ਹੋਈ ਭਗਦੜ ਤੋਂ ਬਹੁਤ ਦੁਖੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ...

ਅਜੀਤ ਡੈਸਕ 29-06-2025

 ਨਵੀਂ ਦਿੱਲੀ, 29 ਜੂਨ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਹ ਓਡੀਸ਼ਾ ਦੇ ਪੁਰੀ ਵਿਚ ਇੱਕ ਮੰਦਰ ਨੇੜੇ ਹੋਈ ਭਗਦੜ ਤੋਂ ਬਹੁਤ ਦੁਖੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾ "ਲਾਪ੍ਰਵਾਹੀ ਅਤੇ ਕੁਪ੍ਰਬੰਧ" ਕਾਰਨ ਵਾਪਰੀ ਸੀ ਜੋ ਕਿ ਮੁਆਫ਼ ਕਰਨ ਯੋਗ ਨਹੀਂ ਹੈ।

ਪਿਛਲੀ ਖ਼ਬਰ ਕਿਸਾਨ ਦੀ 25 ਏਕੜ ਝੋਨੇ ਦੀ ਪਨੀਰੀ ਨੂੰ ਅਣਪਛਾਤੇ ਨੇ ਸਪਰੇ ਕਰਕੇ ਸਾੜਿਆ ਅਗਲੀ ਖ਼ਬਰ ਚੇਅਰਮੈਨ ਗੜ੍ਹੀ ਵਲੋਂ ਪੁਲਿਸ ਨੂੰ ਐੱਸਸੀ ਪਰਿਵਾਰ ਨਾਲ ਸੰਬੰਧਿਤ ਮਸਲਾ 72 ਘੰਟਿਆਂ ਅੰਦਰ ਹੱਲ ਕਰਨ ਦੇ ਨਿਰਦੇਸ਼