01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਬਿਕਰਮ ਸਿੰਘ ਮਜੀਠੀਆ ਦਾ 4 ਦਿਨ ਦਾ ਰਿਮਾਂਡ ਹੋਰ ਵਧਿਆ

ਚੰਡੀਗੜ੍ਹ, 2 ਜੁਲਾਈ-ਬਿਕਰਮ ਸਿੰਘ ਮਜੀਠੀਆ ਦਾ 4 ਦਿਨ ਦਾ ਰਿਮਾਂਡ ਹੋਰ ਵਧ ਗਿਆ ਹੈ। ਮੋਹਾਲੀ ਕੋਰਟ ਨੇ...

ਅਜੀਤ ਡੈਸਕ 02-07-2025

ਚੰਡੀਗੜ੍ਹ, 2 ਜੁਲਾਈ-ਬਿਕਰਮ ਸਿੰਘ ਮਜੀਠੀਆ ਦਾ 4 ਦਿਨ ਦਾ ਰਿਮਾਂਡ ਹੋਰ ਵਧ ਗਿਆ ਹੈ। ਮੋਹਾਲੀ ਕੋਰਟ ਨੇ ਰਿਮਾਂਡ ਵਧਾਇਆ। ਬਿਕਰਮ ਮਜੀਠੀਆ ਨੂੰ ਐਤਵਾਰ ਤੱਕ ਪੁਲਿਸ ਰਿਮਾਂਡ ਉਤੇ ਭੇਜਿਆ ਗਿਆ ਹੈ। ਹੁਣ ਮੁੜ ਵਿਜੀਲੈਂਸ ਰਿਮਾਂਡ 'ਤੇ ਮਜੀਠੀਆ ਰਹਿਣਗੇ। ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਗ੍ਰਿਫ਼ਤਾਰੀ ਦਾ ਮਾਮਲਾ ਹੈ।

 

ਪਿਛਲੀ ਖ਼ਬਰ ਲਾਪਤਾ ਨੌਜਵਾਨ ਦੀ ਖਡੂਰ ਸਾਹਿਬ ਨਹਿਰ ਕੰਢਿਓਂ ਮਿਲੀ ਲਾਸ਼ ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚ ਪੁੱਛਗਿੱਛ ਦੌਰਾਨ ਪੁਲਿਸ ਮੁਲਾਜ਼ਮ 'ਤੇ ਹਮਲਾ