31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਪਾਕਿਸਤਾਨ : ਬਾਜੌਰ ਜ਼ਿਲ੍ਹੇ 'ਚ ਬੰਬ ਧਮਾਕੇ 'ਚ 5 ਲੋਕਾਂ ਦੀ ਮੌਤ

ਨਵੀਂ ਦਿੱਲੀ, 2 ਜੁਲਾਈ-ਪਾਕਿਸਤਾਨ ਦੇ ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ, ਖੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ...

ਅਜੀਤ ਡੈਸਕ 02-07-2025

ਨਵੀਂ ਦਿੱਲੀ, 2 ਜੁਲਾਈ-ਪਾਕਿਸਤਾਨ ਦੇ ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ, ਖੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ ਵਿਚ ਇਕ ਬੰਬ ਧਮਾਕੇ ਵਿਚ ਇਕ ਸਹਾਇਕ ਕਮਿਸ਼ਨਰ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ ਹਨ। 

ਪਿਛਲੀ ਖ਼ਬਰ ਕੋਲਕਾਤਾ ਹਾਈਕੋਰਟ ਵਲੋਂ ਮੁਹੰਮਦ ਸ਼ਮੀ ਨੂੰ ਹਰ ਮਹੀਨੇ ਪਤਨੀ ਹਸੀਨ ਜਹਾਂ ਅਤੇ ਬੇਟੀ ਨੂੰ ਚਾਰ ਲੱਖ ਰੁਪਏ ਗੁਜ਼ਾਰਾ ਭੱਤਾ ਦ... ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜਾਰ ਬੌਬੀ ਵਲੋਂ ਲੋਕ ਭਲਾਈ ਸਕੀਮਾਂ ਸਬੰਧੀ ਸਮੀਖਿਆ