31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਕੋਲਕਾਤਾ ਹਾਈਕੋਰਟ ਵਲੋਂ ਮੁਹੰਮਦ ਸ਼ਮੀ ਨੂੰ ਹਰ ਮਹੀਨੇ ਪਤਨੀ ਹਸੀਨ ਜਹਾਂ ਅਤੇ ਬੇਟੀ ਨੂੰ ਚਾਰ ਲੱਖ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ

ਕੋਲਕਾਤਾ, 2 ਜੁਲਾਈ - ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੱਡਾ ਝਟਕਾ ਲੱਗਾ ਹੈ। ਕੋਲਕਾਤਾ ਹਾਈਕੋਰਟ ਨੇ ਸ਼ਮੀ...

ਅਜੀਤ ਡੈਸਕ 02-07-2025

 ਕੋਲਕਾਤਾ, 2 ਜੁਲਾਈ - ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੱਡਾ ਝਟਕਾ ਲੱਗਾ ਹੈ। ਕੋਲਕਾਤਾ ਹਾਈਕੋਰਟ ਨੇ ਸ਼ਮੀ ਦੀ ਪਤਨੀ ਹਸੀਨ ਜਹਾਂ ਅਤੇ ਬੇਟੀ ਨੂੰ ਹਰ ਮਹੀਨੇ ਚਾਰ ਲੱਖ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੈਸਟ : ਭਾਰਤ ਦੀ ਦੂਜੀ ਵਿਕਟ ਡਿਗੀ, ਕਰੁਣ ਨਈਅਰ 31 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਪਾਕਿਸਤਾਨ : ਬਾਜੌਰ ਜ਼ਿਲ੍ਹੇ 'ਚ ਬੰਬ ਧਮਾਕੇ 'ਚ 5 ਲੋਕਾਂ ਦੀ ਮੌਤ