25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2025

ਭਾਰਤ-ਇੰਗਲੈਂਡ ਦੂਜਾ ਟੈਸਟ : ਇੰਗਲੈਂਡ ਦੀ ਅੱਧੀ ਟੀਮ ਨੂੰ ਭੇਜਿਆ ਪੈਵੇਲੀਅਨ

ਬਰਮਿੰਘਮ, 6 ਜੁਲਾਈ - ਆਕਾਸ਼ ਦੀਪ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੰਗਲੈਂਡ ਨੂੰ ਪੰਜਵਾਂ ਝਟਕਾ ਦਿੱਤਾ ਹੈ। ਇੰਗਲੈਂਡ ਨੇ 83 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਹਨ। ਆਕਾਸ਼ ਨੇ ਹੈਰੀ ਬਰੂਕ ਨੂੰ ...

ਅਜੀਤ ਡੈਸਕ 06-07-2025

ਬਰਮਿੰਘਮ, 6 ਜੁਲਾਈ - ਆਕਾਸ਼ ਦੀਪ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੰਗਲੈਂਡ ਨੂੰ ਪੰਜਵਾਂ ਝਟਕਾ ਦਿੱਤਾ ਹੈ। ਇੰਗਲੈਂਡ ਨੇ 83 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਹਨ। ਆਕਾਸ਼ ਨੇ ਹੈਰੀ ਬਰੂਕ ਨੂੰ ਐਲਬੀਡਬਲਯੂ ਆਊਟ ਕੀਤਾ। ਇਹ ਆਕਾਸ਼ ਦੀ ਇਸ ਪਾਰੀ ਦੀ ਚੌਥੀ ਵਿਕਟ ਹੈ। ਭਾਰਤ ਨੂੰ ਹੁਣ ਜਿੱਤਣ ਲਈ 5 ਹੋਰ ਵਿਕਟਾਂ ਲੈਣੀਆਂ ਹਨ, ਜਦੋਂ ਕਿ ਇੰਗਲੈਂਡ ਨੂੰ 525 ਦੌੜਾਂ ਬਣਾਉਣੀਆਂ ਹਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਹਜ਼ਰਤ ਇਮਾਮ ਹੁਸੈਨ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ ਅਗਲੀ ਖ਼ਬਰ ਨਵੀਂ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨਾਂਅ ਬਦਲੇ ਜਾਣਗੇ