29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਨਹੀਂ ਰੁਕੇਗੀ ਰੇਡ - ਵਕੀਲ ਫੈਰੀ ਸੋਫਤ

ਚੰਡੀਗੜ੍ਹ, 15 ਜੁਲਾਈ-ਵਕੀਲ ਫੈਰੀ ਸੋਫਤ ਨੇ ਗੱਲਬਾਤ ਦੌਰਾਨ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ 'ਤੇ...

ਅਜੀਤ ਡੈਸਕ 15-07-2025

ਚੰਡੀਗੜ੍ਹ, 15 ਜੁਲਾਈ-ਵਕੀਲ ਫੈਰੀ ਸੋਫਤ ਨੇ ਗੱਲਬਾਤ ਦੌਰਾਨ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ 'ਤੇ ਰੇਡ ਨਹੀਂ ਰੁਕੇਗੀ। ਵਿਜੀਲੈਂਸ ਛਾਪੇ ਕੱਲ੍ਹ ਅੰਮ੍ਰਿਤਸਰ ਵਿਚ ਦਿਨ-ਭਰ ਜਾਰੀ ਰਹਿਣਗੇ। ਅਦਾਲਤ ਦੇ ਹੁਕਮਾਂ ਅਨੁਸਾਰ ਮਜੀਠੀਆ ਦੇ ਵਕੀਲ ਦੀ ਹਾਜ਼ਰੀ ਵਿਚ ਛਾਪੇਮਾਰੀ ਕੀਤੀ ਜਾਵੇਗੀ। ਵਕੀਲ ਮੌਜੂਦ ਰਹੇਗਾ ਪਰ ਛਾਪੇਮਾਰੀ ਵਿਚ ਦਖਲ ਨਹੀਂ ਦੇ ਸਕੇਗਾ।

 

ਪਿਛਲੀ ਖ਼ਬਰ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਸੀ.ਸੀ.ਟੀ.ਵੀ. ਵੀਡੀਓ ਆਈ ਸਾਹਮਣੇ ਅਗਲੀ ਖ਼ਬਰ ਸ਼ੁਭਾਂਸ਼ੂ ਸ਼ੁਕਲਾ ਦੇ ਘਰ ਖੁਸ਼ੀ 'ਚ ਆਤਿਸ਼ਬਾਜ਼ੀ