05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋਅ ਡਰੇਨ 'ਚ ਕਾਰ ਰੁੜ੍ਹੀ, ਸਵਾਰਾਂ ਦੀ ਭਾਲ ਜਾਰੀ

ਮੋਗਾ, 23 ਜੁਲਾਈ-ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋਅ ਹੋਈ ਡਰੇਨ ਵਿਚ ਕਾਰ ਰੁੜ੍ਹ...

ਅਜੀਤ ਡੈਸਕ 23-07-2025

ਮੋਗਾ, 23 ਜੁਲਾਈ-ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋਅ ਹੋਈ ਡਰੇਨ ਵਿਚ ਕਾਰ ਰੁੜ੍ਹ ਗਈ। ਕਾਰ ਵਿਚ ਦੋ ਵਿਅਕਤੀ ਸਵਾਰ ਸਨ ਤੇ ਇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਦੂਜੇ ਦੀ ਭਾਲ ਜਾਰੀ ਹੈ। ਮੌਕੇ ਉਤੇ ਪੁਲਿਸ ਅਤੇ ਪਿੰਡ ਵਾਸੀ ਉਸ ਵਿਅਕਤੀ ਅਤੇ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣ ਮੁਤਾਬਕ ਕਾਰ ਸਵਾਰ ਜ਼ੀਰੇ ਤੋਂ ਲੁਧਿਆਣਾ ਚੱਲੇ ਸੀ। 

ਪਿਛਲੀ ਖ਼ਬਰ ਕਿਸਾਨ ਭਵਨ ਵਿਖੇ ਕਿਸਾਨਾਂ ਵਲੋਂ ਪ੍ਰੈਸ ਕਾਨਫਰੰਸ ਅਗਲੀ ਖ਼ਬਰ ਪੁਲ ’ਤੋਂ ਮੋਟਰਸਾਈਕਲ ਤਿਲਕਣ ਕਾਰਨ ਛੋਟੇ ਬੱਚੇ ਨਹਿਰ ਵਿਚ ਰੁੜੇ