12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਅਗਨੀਵੀਰ ਲਲਿਤ ਕੁਮਾਰ ਗਸ਼ਤ ਦੌਰਾਨ ਮਾਈਨ ਧਮਾਕੇ 'ਚ ਹੋਇਆ ਸ਼ਹੀਦ

ਨਵੀਂ ਦਿੱਲੀ, 25 ਜੁਲਾਈ-7ਵੀਂ ਜੈੱਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੇ 25 ਜੁਲਾਈ 2025 ਨੂੰ ਕ੍ਰਿਸ਼ਨਾ ਘਾਟੀ...

ਅਜੀਤ ਡੈਸਕ 25-07-2025

ਨਵੀਂ ਦਿੱਲੀ, 25 ਜੁਲਾਈ-7ਵੀਂ ਜੈੱਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੇ 25 ਜੁਲਾਈ 2025 ਨੂੰ ਕ੍ਰਿਸ਼ਨਾ ਘਾਟੀ ਬ੍ਰਿਗੇਡ (ਜੰਮੂ-ਕਸ਼ਮੀਰ) ਦੇ ਜਨਰਲ ਏਰੀਆ ਵਿਚ ਏਰੀਆ ਡੋਮੀਨੇਸ਼ਨ ਗਸ਼ਤ ਦੌਰਾਨ ਇਕ ਮਾਈਨ ਧਮਾਕੇ ਕਾਰਨ ਡਿਊਟੀ ਦੌਰਾਨ ਆਪਣੀ ਜਾਨ ਗੁਆ ਦਿੱਤੀ। 

ਪਿਛਲੀ ਖ਼ਬਰ ਨਸ਼ੇੜੀ ਪੁੱਤ ਤੋਂ ਦੁਖੀ ਹੋ ਕੇ ਮਾਂ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਸਬੰਧੀ ਹੋਏ ਸਮਾਗਮ ਦੇ ਵਿਵਾਦ ਤੋਂ ਬਾਅਦ ਸੂਫੀ ਗਾਇਕ ਬੀਰ ਸਿੰਘ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ...