13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

‘‘ਪੰਜਾਬੀਆਂ ਦੇ ਮੁੜ ਵਸੇਬੇ ਤੇ ਮੈਡੀਕਲ ਸਹੂਲਤਾਂ ਲਈ ਦਵਾਂਗਾ 5 ਕਰੋੜ ਰੁਪਏ’’- ਅਕਸ਼ੇ ਕੁਮਾਰ

ਮੁੰਬਈ, 5 ਸਤੰਬਰ- ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵਲੋਂ ਵੱਡੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ...

ਅਜੀਤ ਡੈਸਕ 05-09-2025

ਮੁੰਬਈ, 5 ਸਤੰਬਰ- ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵਲੋਂ ਵੱਡੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਮੁੜ ਵਸੇਬੇ ਤੇ ਮੈਡੀਕਲ ਸਹੂਲਤਾਂ ਲਈ 5 ਕਰੋੜ ਰੁਪਏ ਦੇਣਗੇ।

ਪਿਛਲੀ ਖ਼ਬਰ ਇਸ ਸਾਲ ਆਇਆ ਇਤਿਹਾਸਕ ਪਾਣੀ- ਬੀ.ਬੀ.ਐਮ.ਬੀ. ਚੇਅਰਮੈਨ ਅਗਲੀ ਖ਼ਬਰ ਚੰਡੀਗੜ੍ਹ ਟਰਾਂਸਪੋਰਟ ਦੀ ਪਲਟੀ ਬੱਸ, 17 ਤੋਂ 18 ਸਵਾਰੀਆਂ ਜ਼ਖ਼ਮੀ