17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਬੁਲਾਈ ਸੀ.ਈ.ਓਜ਼ ਦੀ ਮੀਟਿੰਗ

ਨਵੀਂ ਦਿੱਲੀ, 6 ਸਤੰਬਰ-ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਸੀ.ਈ.ਓਜ਼ ਦੀ ਨਿਯਮਿਤ ਮੀਟਿੰਗ...

ਅਜੀਤ ਡੈਸਕ 06-09-2025

ਨਵੀਂ ਦਿੱਲੀ, 6 ਸਤੰਬਰ-ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਸੀ.ਈ.ਓਜ਼ ਦੀ ਨਿਯਮਿਤ ਮੀਟਿੰਗ ਬੁਲਾਈ ਹੈ, ਜਿਥੇ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਜਿਵੇਂ ਕਿ ਪਿਛਲੀਆਂ ਮੀਟਿੰਗਾਂ ਵਿਚ, ਜਿਸ ਵਿਚ ਐਸ.ਆਈ.ਆਰ. ਵੀ ਸ਼ਾਮਿਲ ਸੀ। ਸਰੋਤਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। 

ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜਾਂ ਲਈ 2 ਕਰੋੜ ਰੁਪਏ ਕੀਤੇ ਇਕੱਠੇ - ਰਾਜਾ ਵੜਿੰਗ ਅਗਲੀ ਖ਼ਬਰ 6 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦਾ ਹੜ੍ਹਾਂ ਦੇ ਮੱਦੇਨਜ਼ਰ ਤਬਾਦਲਾ