18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਏਸ਼ੀਆ ਹਾਕੀ ਕੱਪ : ਸਾਡੇ ਕੋਲ ਚੰਗੇ ਫਾਰਵਰਡ ਹਨ, ਭਾਰਤੀ ਰਾਸ਼ਟਰੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਹਾਰਦਿਕ ਸਿੰਘ

ਰਾਜਗੀਰ (ਬਿਹਾਰ), 6 ਸਤੰਬਰ - ਭਾਰਤੀ ਹਾਕੀ ਟੀਮ ਚੀਨ ਨੂੰ 7-0 ਨਾਲ ਹਰਾ ਕੇ ਏਸ਼ੀਆ ਪੁਰਸ਼ ਹਾਕੀ ਕੱਪ ਦੇ ਫਾਈਨਲ ਵਿਚ ਵਿਚ ਪ੍ਰਵੇਸ਼ ਕਰ ਲਿਆ। ਫਾਈਨਲ ਵਿਚ ਭਾਰਤ ਦਾ ਮੁਕਾਬਲਾ...

ਅਜੀਤ ਡੈਸਕ 06-09-2025

ਰਾਜਗੀਰ (ਬਿਹਾਰ), 6 ਸਤੰਬਰ - ਭਾਰਤੀ ਹਾਕੀ ਟੀਮ ਚੀਨ ਨੂੰ 7-0 ਨਾਲ ਹਰਾ ਕੇ ਏਸ਼ੀਆ ਪੁਰਸ਼ ਹਾਕੀ ਕੱਪ ਦੇ ਫਾਈਨਲ ਵਿਚ ਵਿਚ ਪ੍ਰਵੇਸ਼ ਕਰ ਲਿਆ। ਫਾਈਨਲ ਵਿਚ ਭਾਰਤ ਦਾ ਮੁਕਾਬਲਾ ਭਲਕੇ ਕੋਰੀਆ ਨਾਲ ਹੋਵੇਗਾ।
ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਭਾਰਤੀ ਰਾਸ਼ਟਰੀ ਹਾਕੀ ਖਿਡਾਰੀ ਹਾਰਦਿਕ ਸਿੰਘ ਕਹਿੰਦਾ ਹੈ, "ਟੀਮ ਨੇ ਸੱਚਮੁੱਚ ਵਧੀਆ ਖੇਡਿਆ। ਸਾਡਾ ਪ੍ਰਦਰਸ਼ਨ ਚੰਗਾ ਸੀ, ਜੋ ਕਿ ਸਾਡੇ ਪਹਿਲੇ 3-4 ਮੈਚਾਂ ਵਿਚ ਨਹੀਂ ਹੋ ਰਿਹਾ ਸੀ। ਸਾਡੇ ਫਾਰਵਰਡਾਂ ਦੀ ਇਕ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ... ਜੇਕਰ ਹਰਮਨ ਗੋਲ ਨਹੀਂ ਕਰ ਸਕਿਆ, ਤਾਂ ਵੀ ਇਹ ਠੀਕ ਹੈ ਕਿਉਂਕਿ ਸਾਡੇ ਕੋਲ ਚੰਗੇ ਫਾਰਵਰਡ ਹਨ..."।

ਪਿਛਲੀ ਖ਼ਬਰ ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ - ਰਣਦੀਪ ਸੁਰਜੇਵਾਲਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 9 ਨੂੰ ਕਰਨਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ