18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ - ਰਣਦੀਪ ਸੁਰਜੇਵਾਲਾ

ਹਿਸਾਰ (ਹਰਿਆਣਾ), 6 ਸਤੰਬਰ - ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, "ਅੱਜ, ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ ਹੈ ਅਤੇ ਸਰਕਾਰ ਲਾਪਤਾ ਹੈ... ਹਰਿਆਣਾ ਵਿਚ ਅਖ਼ਬਾਰਾਂ...

ਅਜੀਤ ਡੈਸਕ 06-09-2025

ਹਿਸਾਰ (ਹਰਿਆਣਾ), 6 ਸਤੰਬਰ - ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, "ਅੱਜ, ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ ਹੈ ਅਤੇ ਸਰਕਾਰ ਲਾਪਤਾ ਹੈ... ਹਰਿਆਣਾ ਵਿਚ ਅਖ਼ਬਾਰਾਂ ਅਤੇ ਸਰਕਾਰੀ ਅੰਕੜਿਆਂ ਅਨੁਸਾਰ, 28-29 ਲੋਕਾਂ ਦੀ ਜਾਨ ਚਲੀ ਗਈ ਹੈ। ਹਰਿਆਣਾ ਵਿਚ 15 ਲੱਖ ਏਕੜ ਦੀ ਖੇਤੀ ਤਬਾਹ ਹੋ ਗਈ ਹੈ... ਹਜ਼ਾਰਾਂ ਪਸ਼ੂ ਪਾਣੀ ਵਿਚ ਵਹਿ ਗਏ ਹਨ..."। 
ਦੱਸ ਦਈਏ ਕਿ ਲਗਾਤਾਰ ਮੀਂਹ ਅਤੇ ਨਦੀਆਂ ਦੇ ਵਹਾਅ ਕਾਰਨ ਹਰਿਆਣਾ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਬਹਾਦਰਗੜ੍ਹ ਵਿਚ 80 ਸੈਨਿਕਾਂ ਨੇ ਕਮਾਨ ਸੰਭਾਲ ਲਈ ਹੈ। ਯਮੁਨਾਨਗਰ ਦੇ ਹਥਨੀਕੁੰਡ ਬੈਰਾਜ 'ਤੇ ਪਾਣੀ ਦਾ ਪੱਧਰ ਘੱਟ ਗਿਆ ਹੈ। 

ਪਿਛਲੀ ਖ਼ਬਰ ਪੁਲਸ ਮੁਕਾਬਲੇ ਵਿਚ ਇਕ ਜ਼ਖ਼ਮੀ ਅਗਲੀ ਖ਼ਬਰ ਏਸ਼ੀਆ ਹਾਕੀ ਕੱਪ : ਸਾਡੇ ਕੋਲ ਚੰਗੇ ਫਾਰਵਰਡ ਹਨ, ਭਾਰਤੀ ਰਾਸ਼ਟਰੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਹਾਰਦਿਕ ਸਿੰਘ