25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2025

ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਮੰਡ ਕੂਕਾ ਪੁੱਜੇ

ਨਡਾਲਾ, (ਕਪੂਰਥਲਾ), 12 ਸਤੰਬਰ (ਰਘਬਿੰਦਰ ਸਿੰਘ)- ਸਬ ਡਵੀਜ਼ਨ ਹਲਕਾ ਭੁਲੱਥ ਦੇ ਮੰਡ ਕੂਕਾ ਖੇਤਰ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁੱਜੇ ਹਨ। ਉਹ ਇਸ ਤੋਂ ਬਾਅਦ ਪਿੰਡ ਬਤਾਲਾ, ਢਿੱਲਵਾਂ ਜਾਣਗੇ।

ਅਜੀਤ ਡੈਸਕ 12-09-2025

ਪਿਛਲੀ ਖ਼ਬਰ ਹੜ੍ਹਾਂ ਦਾ ਫ਼ਾਇਦਾ ਚੁੱਕ ਪਾਕਿਸਤਾਨ ਤੋਂ ਅਸਲੇ ਦੀ ਕੀਤੀ ਜਾ ਰਹੀ ਨਾਜਾਇਜ਼ ਤਸਕਰੀ- ਐਸ.ਐਸ.ਪੀ. ਗੁਰਮੀਤ ਸਿੰਘ ਅਗਲੀ ਖ਼ਬਰ ਹੜ੍ਹਾਂ ਦੇ ਸਾਰੇ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ- ਮੁੱਖ ਮੰਤਰੀ ਮਾਨ