07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਜਵੀਰ ਜਵੰਦਾ ਦਾ ਫੋਰਟਿਸ 'ਚ ਹਾਲ ਜਾਣਨ ਗਿੱਪੀ ਗਰੇਵਾਲ ਸਮੇਤ ਪੁੱਜੇ ਕਈ ਗਾਇਕ

ਮੋਹਾਲੀ, 27 ਸਤੰਬਰ (ਸੰਦੀਪ)-ਇਲਾਜ ਅਧੀਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਫੋਰਟਿਸ ਹਸਪਤਾਲ ਵਿਚ ਹਾਲ...

ਅਜੀਤ ਡੈਸਕ 27-09-2025

ਮੋਹਾਲੀ, 27 ਸਤੰਬਰ (ਸੰਦੀਪ)-ਇਲਾਜ ਅਧੀਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਫੋਰਟਿਸ ਹਸਪਤਾਲ ਵਿਚ ਹਾਲ ਜਾਣਨ ਲਈ ਜੱਸ ਬਾਜਵਾ, ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ, ਵਿਧਾਇਕ ਬਲਕਾਰ ਸਿੱਧੂ, ਜੀ ਖਾਨ, ਹੈਪੀ ਰਾਏਕੋਟੀ ਸਮੇਤ ਕਈ ਸ਼ਖਸੀਅਤਾਂ ਪੁੱਜ ਗਈਆਂ ਹਨ।    

 

ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ ਦੀ ਪਤਨੀ ਦਾ ਹਾਲ-ਚਾਲ ਜਾਣਨ ਹਸਪਤਾਲ ਪੁੱਜੇ ਸਾਬਕਾ ਵਿਧਾਇਕ ਚੰਦੂਮਾਜਰਾ ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਮੁਕਾਬਲੇ 'ਚ ਗੈਂਗਸਟਰ ਹਲਾਕ