06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਨੇ ਚੋਲਾ ਛੱਡਿਆ

ਟੱਲੇਵਾਲ (ਬਰਨਾਲਾ), 28 ਸਤੰਬਰ (ਸੋਨੀ ਚੀਮਾ) - ਪਿੰਡ ਟੱਲੇਵਾਲ ਦੇ ਗੁਰਦੁਆਰਾ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਮਹਾਨ ਰੱਬੀ ਰੂਹ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ਚੋਲਾ...

ਅਜੀਤ ਡੈਸਕ 28-09-2025

 ਟੱਲੇਵਾਲ (ਬਰਨਾਲਾ), 28 ਸਤੰਬਰ (ਸੋਨੀ ਚੀਮਾ) - ਪਿੰਡ ਟੱਲੇਵਾਲ ਦੇ ਗੁਰਦੁਆਰਾ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਮਹਾਨ ਰੱਬੀ ਰੂਹ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ਚੋਲਾ ਛੱਡ ਸੱਚਖ਼ੰਡ ਵਿਚ ਜਾ ਬਿਰਾਜੇ ਹਨ।

ਪਿਛਲੀ ਖ਼ਬਰ ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਰਹਾਂਗਾ - ਮਿਥੁਨ ਮਨਹਾਸ ਅਗਲੀ ਖ਼ਬਰ ਪਿੰਡ ਗੁਰਮ ਵਿਖੇ ਸ਼ਹੀਦ ਭਗਤ ਸਿੰਘ ਦਾ ਆਦਮ-ਕੱਦ ਬੁੱਤ ਸਥਾਪਿਤ