05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਨਿਪਾਲ : ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਣੇ 5 ਲੋਕਾਂ ਦੀ ਵਿਦੇਸ਼ ਯਾਤਰਾ ਅਤੇ ਕਾਠਮੰਡੂ ਛੱਡਣ 'ਤੇ ਪਾਬੰਦੀ ਦੀ ਸਿਫ਼ਾਰਸ਼

ਕਾਠਮੰਡੂ, 28 ਸਤੰਬਰ - 8 ਸਤੰਬਰ ਦੀ ਘਟਨਾ ਦੀ ਜਾਂਚ ਕਰ ਰਹੀ ਇਕ ਉੱਚ ਪੱਧਰੀ ਜਾਂਚ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ, ਸਾਬਕਾ ਗ੍ਰਹਿ ਸਕੱਤਰ...

ਅਜੀਤ ਡੈਸਕ 28-09-2025

ਕਾਠਮੰਡੂ, 28 ਸਤੰਬਰ - 8 ਸਤੰਬਰ ਦੀ ਘਟਨਾ ਦੀ ਜਾਂਚ ਕਰ ਰਹੀ ਇਕ ਉੱਚ ਪੱਧਰੀ ਜਾਂਚ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ, ਸਾਬਕਾ ਗ੍ਰਹਿ ਸਕੱਤਰ ਗੋਕਰਨਮਣੀ ਦੁਵਾਦੀ, ਰਾਸ਼ਟਰੀ ਜਾਂਚ ਵਿਭਾਗ ਦੇ ਸਾਬਕਾ ਮੁਖੀ-ਹੁਤਰਾਜ ਥਾਪਾ ਅਤੇ ਕਾਠਮੰਡੂ ਦੇ ਸਾਬਕਾ ਮੁੱਖ ਜ਼ਿਲ੍ਹਾ ਅਧਿਕਾਰੀ ਛਬੀ ਰਿਜਲ ਨੂੰ ਪਹਿਲਾਂ ਤੋਂ ਪ੍ਰਵਾਨਗੀ ਤੋਂ ਬਿਨਾਂ ਵਿਦੇਸ਼ ਯਾਤਰਾ 'ਤੇ ਪਾਬੰਦੀ ਅਤੇ ਕਾਠਮੰਡੂ ਘਾਟੀ ਛੱਡਣ 'ਤੇ ਪਾਬੰਦੀ ਦੀ ਸਿਫ਼ਾਰਸ਼ ਕੀਤੀ ਹੈ। 

ਪਿਛਲੀ ਖ਼ਬਰ ਬੀ.ਕੇ.ਆਈ. ਮਾਡਿਊਲ ਦਾ ਪਰਦਾਫਾਸ਼, ਚਾਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦੇ ਨਤੀਜੇ ਕੀਤੇ ਸਾਂਝੇ