25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਲੁਧਿਆਣਾ ਦੇ ਦਰੇਸੀ ਗਰਾਊਂਡ 'ਚ ਸਾੜਿਆ ਗਿਆ ਪੰਜਾਬ ਦਾ ਸਭ ਤੋਂ ਉੱਚਾ ਰਾਵਣ

ਲੁਧਿਆਣਾ , 2 ਅਕਤੂਬਰ (ਰੁਪੇਸ਼ ਕੁਮਾਰ) - ਅੱਜ ਜਿੱਥੇ ਪੂਰੇ ਦੇਸ਼ ਵਿਚ ਦੁਸਹਿਰੇ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ , ਉੱਥੇ ਹੀ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਗਰਾਊਂਡ ਵਿਚ ਵੀ ...

ਅਜੀਤ ਡੈਸਕ 02-10-2025

ਲੁਧਿਆਣਾ , 2 ਅਕਤੂਬਰ (ਰੁਪੇਸ਼ ਕੁਮਾਰ) - ਅੱਜ ਜਿੱਥੇ ਪੂਰੇ ਦੇਸ਼ ਵਿਚ ਦੁਸਹਿਰੇ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ , ਉੱਥੇ ਹੀ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਗਰਾਊਂਡ ਵਿਚ ਵੀ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਪੰਜਾਬ ਦਾ ਸਭ ਤੋਂ ਉੱਚਾ 121 ਫੁੱਟ ਦਾ ਰਾਵਣ ਸਾੜਿਆ ਗਿਆ। ਜਿਸ ਨੂੰ ਦੇਖਣ ਲਈ ਸੈਂਕੜੇ ਦੀ ਗਿਣਤੀ ਵਿਚ ਲੋਕ ਪਹੁੰਚੇ। ਰਾਵਣ ਵਿਚ ਲੱਗੇ ਵਿਸ਼ੇਸ਼ ਪ੍ਰਕਾਰ ਦੇ ਆਤਿਸ਼ਬਾਜੀਆਂ ਅਤੇ ਪਟਾਕੇ ਲੋਕਾਂ ਦੇ ਲਈ ਖਿੱਚਦਾ ਕੇਂਦਰ ਬਣਾ।

ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਭਾਰਤ ਸਰਕਾਰ ਦੇ ਸਿੱਖ ਜਥੇ ਪਾਕਿਸਤਾਨ ਭੇਜਣ ਦੇ ਫ਼ੈਸਲੇ ਦਾ ਕੀਤਾ ਸੁਆਗਤ ਅਗਲੀ ਖ਼ਬਰ ਖੇਮਕਰਨ ਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ