25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਮਹਿਲਾ ਵਿਸ਼ਵ ਕੱਪ 2025 : ਬੰਗਲਾਦੇਸ਼ ਨੇ ਇੰਗਲੈਂਡ ਨੂੰ 179 ਦੌੜਾਂ ਦਾ ਦਿੱਤਾ ਟੀਚਾ

ਗੁਹਾਟੀ, 7 ਅਕਤੂਬਰ-ਮਹਿਲਾ ਵਿਸ਼ਵ ਕੱਪ ਦੇ ਅੱਜ ਦੇ ਇਕ ਦਿਨਾਂ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ...

ਅਜੀਤ ਡੈਸਕ 07-10-2025

ਗੁਹਾਟੀ, 7 ਅਕਤੂਬਰ-ਮਹਿਲਾ ਵਿਸ਼ਵ ਕੱਪ ਦੇ ਅੱਜ ਦੇ ਇਕ ਦਿਨਾਂ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ ਤੇ ਬੰਗਲਾਦੇਸ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 49.4 ਓਵਰਾਂ ਵਿਚ 178 ਦੌੜਾਂ ਉਤੇ ਢੇਰ ਹੋ ਗਈ ਤੇ ਇੰਗਲੈਂਡ ਨੂੰ 179 ਦੌੜਾਂ ਦਾ ਟੀਚਾ ਦਿੱਤਾ। 

 

ਪਿਛਲੀ ਖ਼ਬਰ ਮੰਡੀ ਵਿਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਗਲੀ ਖ਼ਬਰ ਹੜ੍ਹਾਂ ਨਾਲ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਵਲੋਂ 13,289 ਕਰੋੜ ਦਾ ਮੈਮੋਰੈਂਡਮ ਤਿਆਰ