25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਹੜ੍ਹਾਂ ਨਾਲ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਵਲੋਂ 13,289 ਕਰੋੜ ਦਾ ਮੈਮੋਰੈਂਡਮ ਤਿਆਰ

ਚੰਡੀਗੜ੍ਹ, 7 ਅਕਤੂਬਰ-ਪੰਜਾਬ ‘ਚ ਹੜ੍ਹਾਂ ਕਰਕੇ ਹੋਏ ਨੁਕਸਾਨ ਸੰਬੰਧੀ ਮੈਮੋਰੈਂਡਮ ਤਿਆਰ ਕੀਤਾ...

ਅਜੀਤ ਡੈਸਕ 07-10-2025

ਚੰਡੀਗੜ੍ਹ, 7 ਅਕਤੂਬਰ-ਪੰਜਾਬ ‘ਚ ਹੜ੍ਹਾਂ ਕਰਕੇ ਹੋਏ ਨੁਕਸਾਨ ਸੰਬੰਧੀ ਮੈਮੋਰੈਂਡਮ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 13,289 ਕਰੋੜ ਦਾ ਮੈਮੋਰੈਂਡਮ ਤਿਆਰ ਕੀਤਾ ਗਿਆ ਹੈ। ਭਲਕੇ ਕੇਂਦਰ ਸਰਕਾਰ ਨੂੰ ਮੈਮੋਰੈਂਡਮ ਭੇਜਿਆ ਜਾਵੇਗਾ। ਮੁੱਖ ਸਕੱਤਰ ਕੈਪ ਸਿਨ੍ਹਾ ਨੇ ਮੈਮੋਰੈਂਡਮ ਨੂੰ ਆਖ਼ਰੀ ਰੂਪ ਦਿੱਤਾ ਹੈ। ਪੰਜਾਬ ‘ਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਖਰੜਾ ਤਿਆਰ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਮੋਰੈਂਡਮ ਤਿਆਰ ਕਰਕੇ ਭੇਜਣ ਨੂੰ ਕਿਹਾ ਸੀ। 

ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ 2025 : ਬੰਗਲਾਦੇਸ਼ ਨੇ ਇੰਗਲੈਂਡ ਨੂੰ 179 ਦੌੜਾਂ ਦਾ ਦਿੱਤਾ ਟੀਚਾ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ ਅਨਾਜ ਮੰਡੀ ਸੰਗਰੂਰ ਲਈ 19 ਆਰਜ਼ੀ ਯਾਰਡਾਂ ਨੂੰ ਮਨਜ਼ੂਰੀ