23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਪੰਜਾਬ ਹਮੇਸ਼ਾ ਰਾਜਵੀਰ ਦੀ ਰੂਹਾਨੀ ਆਵਾਜ਼ ਨੂੰ ਰੱਖੇਗਾ ਯਾਦ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਜਵੰਦਾ ਬਹੁਤ ਜਲਦੀ ਚਲੇ ਗਏ, ਰਾਜਵੀਰ ਜਵੰਦਾ ਆਪਣੇ ਪਿਛੇ...

ਅਜੀਤ ਡੈਸਕ 08-10-2025

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਜਵੰਦਾ ਬਹੁਤ ਜਲਦੀ ਚਲੇ ਗਏ, ਰਾਜਵੀਰ ਜਵੰਦਾ ਆਪਣੇ ਪਿਛੇ ਪਿਆਰ, ਸੰਗੀਤ ਅਤੇ ਪ੍ਰੇਰਨਾ ਦੀ ਵਿਰਾਸਤ ਛੱਡ ਗਏ ਹਨ। ਪੰਜਾਬ ਹਮੇਸ਼ਾ ਉਨ੍ਹਾਂ ਦੀ ਰੂਹਾਨੀ ਆਵਾਜ਼ ਨੂੰ ਯਾਦ ਰੱਖੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ ਹਨ।

ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਸਾਰੇ ਦੁਖੀਆਂ ਨੂੰ ਤਾਕਤ ਦੇਣ।

ਪਿਛਲੀ ਖ਼ਬਰ ਪੰਜਾਬ ਦੇ ਹਰ ਦਿਲ ’ਚ ਧੜਕਦੀ ਰਹੇਗੀ ਰਾਜਵੀਰ ਦੀ ਆਵਾਜ਼- ਮਨੀਸ਼ ਸਿਸੋਦੀਆ ਅਗਲੀ ਖ਼ਬਰ ਬਿਲਾਸਪੁਰ ਹਾਦਸਾ : ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਰਾਹਤ ਅਤੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ