23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਪੰਜਾਬ ਦੇ ਹਰ ਦਿਲ ’ਚ ਧੜਕਦੀ ਰਹੇਗੀ ਰਾਜਵੀਰ ਦੀ ਆਵਾਜ਼- ਮਨੀਸ਼ ਸਿਸੋਦੀਆ

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਬੇਵਕਤੀ ਦਿਹਾਂਤ ’ਤੇ ਬਹੁਤ ਦੁੱਖ ਹੋਇਆ ਹੈ। ਉਹ ਬਹੁਤ ਜਲਦੀ ਚਲਾ ਗਿਆ, ਪਰ ਉਸ...

ਅਜੀਤ ਡੈਸਕ 08-10-2025

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਬੇਵਕਤੀ ਦਿਹਾਂਤ ’ਤੇ ਬਹੁਤ ਦੁੱਖ ਹੋਇਆ ਹੈ। ਉਹ ਬਹੁਤ ਜਲਦੀ ਚਲਾ ਗਿਆ, ਪਰ ਉਸ ਦੀ ਰੂਹਾਨੀ ਆਵਾਜ਼ ਪੰਜਾਬ ਦੇ ਹਰ ਦਿਲ ਦੀ ਧੜਕਣ ਵਿਚ ਜਿਉਂਦੀ ਰਹੇਗੀ।

ਉਸਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੀ ਸੰਵੇਦਨਾ। ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ।

ਪਿਛਲੀ ਖ਼ਬਰ ਰਾਜਵੀਰ ਦੀ ਬੇਵਕਤੀ ਮੌਤ ਬਾਰੇ ਜਾਣ ਕੇ ਹੋਇਆ ਬਹੁਤ ਦੁੱਖ- ਕੈਪਟਨ ਅਮਰਿੰਦਰ ਸਿੰਘ ਅਗਲੀ ਖ਼ਬਰ ਪੰਜਾਬ ਹਮੇਸ਼ਾ ਰਾਜਵੀਰ ਦੀ ਰੂਹਾਨੀ ਆਵਾਜ਼ ਨੂੰ ਰੱਖੇਗਾ ਯਾਦ- ਮਨਜਿੰਦਰ ਸਿੰਘ ਸਿਰਸਾ