01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਕੇਂਦਰੀ ਮੰਤਰੀ ਨੇ ਗੁ: ਮੋਤੀਬਾਗ ਸਾਹਿਬ ਸੌਂਪੇ

ਨਵੀਂ ਦਿੱਲੀ, 22 ਅਕਤੂਬਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਕੇਂਦਰੀ...

ਅਜੀਤ ਡੈਸਕ 22-10-2025

ਨਵੀਂ ਦਿੱਲੀ, 22 ਅਕਤੂਬਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰਦੁਆਰਾ ਮੋਤੀਬਾਗ ਸਾਹਿਬ ਲਿਆਂਦਾ ਅਤੇ ਰਸਮੀ ਤੌਰ 'ਤੇ ਪੰਥ ਨੂੰ ਸੌਂਪਿਆ। ਪਵਿੱਤਰ ਜੋੜੇ ਸਾਹਿਬ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਇਥੇ ਦਰਸ਼ਨਾਂ ਲਈ ਉਪਲਬਧ ਰਹਿਣਗੇ, ਜਿਸ ਨਾਲ ਸੰਗਤ ਆਸ਼ੀਰਵਾਦ ਪ੍ਰਾਪਤ ਕਰ ਸਕੇਗੀ। ਦਿੱਲੀ ਤੋਂ ਕੱਲ੍ਹ ਸ਼ੁਰੂ ਹੋਵੇਗੀ ਚਰਨ ਸੁਹਾਵੇ ਯਾਤਰਾ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਚਰਨ ਯਾਤਰਾ 'ਤੇ ਲੋਕਾਂ ਨੂੰ ਖਾਸ ਅਪੀਲ ਅਗਲੀ ਖ਼ਬਰ ਪਿੰਡ ਖਿਆਲਾ ਨੇੜਿਓਂ ਨੌਜਵਾਨ ਦੀ ਭੇਤਭਰੀ ਹਾਲਤ 'ਚ ਮਿਲੀ ਲਾਸ਼