01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭਾਰਤ ਨਿਊਜ਼ੀਲੈਂਡ 5ਵਾਂ ਟੀ-20 - 10 ਓਵਰਾਂ ਬਾਅਦ ਭਾਰਤ 111/2

ਹੈਮਿਲਟਨ, 1 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਟੀ-20 ਮੈਚ ਅੱਜ ਹੋ ਰਿਹਾ ਹੈ। ਹੈਮਿਲਟਨ...

ਅਜੀਤ ਡੈਸਕ 01-11-2026

ਹੈਮਿਲਟਨ, 1 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਟੀ-20 ਮੈਚ ਅੱਜ ਹੋ ਰਿਹਾ ਹੈ। ਹੈਮਿਲਟਨ ਵਿਖੇ ਹੋ ਰਹੇ ਇਸ ਮੈਚ ਵਿਚ ਟਾਸ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ 10 ਓਵਰਾਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 11 ਦੌੜਾਂ ਬਣਾ ਲਈਆਂ ਸਨ।ਇਸ਼ਾਨ ਕਿਸ਼ਨ 61 (31 ਗੇਂਦਾਂ) ਅਤੇ ਕਪਤਾਨ ਸ਼੍ਰੇਅਸ ਅਈਅਰ 41 (17 ਗੇਂਦਾਂ) ਦੌੜਾਂ ਬਣਾ ਕੇ ਖੇਡ ਰਹੇ ਸਨ।

ਪਿਛਲੀ ਖ਼ਬਰ ਭਾਰਤ ਨਿਊਜ਼ੀਲੈਂਡ 5ਵਾਂ ਟੀ-20 ਭਾਰਤ ਨੇ ਗਵਾਈ ਤੀਜੀ ਵਿਕਟ, ਇਸ਼ਾਨ ਕਿਸ਼ਨ 61 (32 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ ਨਿਊਜ਼ੀਲੈਂਡ 5ਵਾਂ ਟੀ-20 - ਇਸ਼ਾਨ ਕਿਸ਼ਨ ਦੀਆਂ 50 ਦੌੜਾਂ ਪੂਰੀਆਂ