03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਆਸਟ੍ਰੇਲੀਆ ਨੇ ਦੂਜੇ ਇਕ ਦਿਨਾ ਮੈਚ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ, ਲੜੀ ਜਿੱਤੀ

ਐਡੀਲੇਡ, 23 ਅਕਤੂਬਰ-ਐਡੀਲੇਡ ਵਿਚ ਖੇਡੇ ਜਾ ਰਹੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ...

ਅਜੀਤ ਡੈਸਕ 23-10-2025

ਐਡੀਲੇਡ, 23 ਅਕਤੂਬਰ-ਐਡੀਲੇਡ ਵਿਚ ਖੇਡੇ ਜਾ ਰਹੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 265 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਦੂਜਾ ਇਕ ਦਿਨਾ ਮੈਚ ਜਿੱਤ ਕੇ ਲੜੀ ਆਪਣੇ ਨਾਂਅ ਕਰ ਲਈ ਹੈ ਤੇ ਭਾਰਤ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਲੜੀ ਵਿਚ ਆਸਟ੍ਰੇਲੀਆ ਨੇ 2-0 ਦੀ ਲੀਡ ਲੈ ਲਈ ਹੈ। 47ਵੇਂ ਓਵਰ ਵਿਚ ਹੀ ਆਸਟ੍ਰੇਲੀਆ ਨੇ 265 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਬਣਾ ਲਈਆਂ।

ਪਿਛਲੀ ਖ਼ਬਰ ਪਿੰਡ ਸੇਖਾ ਖੁਰਦ ਵਿਖੇ ਫਿਰੌਤੀ ਦੇ ਮਾਮਲੇ ਨੂੰ ਲੈ ਕੇ ਔਰਤ ਦਾ ਗਲਾ ਘੁੱਟਿਆ ਅਗਲੀ ਖ਼ਬਰ ਆਈ.ਪੀ.ਐਸ. ਖੁਦਕੁਸ਼ੀ ਮਾਮਲਾ : ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਹੋਵੇਗੀ - ਮੰਤਰੀ ਮਨੋਹਰ ਲਾਲ ਖੱਟਰ