03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਹਿਲਾ ਵਿਸ਼ਵ ਕੱਪ : ਭਾਰਤ ਦਾ ਸਕੋਰ ਨਿਊਜ਼ੀਲੈਂਡ ਖਿਲਾਫ 48 ਓਵਰਾਂ ਬਾਅਦ 329/2, ਮੀਂਹ ਕਾਰਨ ਰੁਕਿਆ ਮੈਚ

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ...

ਅਜੀਤ ਡੈਸਕ 23-10-2025

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਭਾਰਤ ਦਾ ਸਕੋਰ ਨਿਊਜ਼ੀਲੈਂਡ ਖਿਲਾਫ 48 ਓਵਰਾਂ ਬਾਅਦ 329 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਮੀਂਹ ਕਾਰਨ ਮੈਚ ਰੁਕ ਗਿਆ ਹੈ। ਜੇਕਰ ਭਾਰਤ ਮਹਿਲਾ ਟੀਮ ਅੱਜ ਜਿੱਤ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਅਤੇ ਆਖਰੀ ਟੀਮ ਬਣ ਜਾਵੇਗੀ। ਨਿਊਜ਼ੀਲੈਂਡ ਨੂੰ ਨਾਕਆਊਟ ਵਿਚ ਜਾਣ ਲਈ ਭਾਰਤ ਨੂੰ ਹਰਾਉਣਾ ਪਵੇਗਾ।

 

ਪਿਛਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਰੋਮਾਨੀਆ 'ਚ ਮਾਰੇ ਗਏ ਪਠਾਨਕੋਟ ਨਿਵਾਸੀ ਦੀ ਲਾਸ਼ ਵਾਪਸ ਲਿਆਉਣ 'ਚ ਸਹਾਇਤਾ ਅਗਲੀ ਖ਼ਬਰ ਪਿੰਡ ਕੱਕੜ ਕਲਾਂ ਤੋਂ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਬਰਾਮਦ